Latest News

इनोसेंट हार्ट्स ने 'कल्चरल मोज़ेक' उत्सव के तहत सांस्कृतिक विविधता का मनाया उत्सव

By jaihindnews/jalandhar

Published on 04 Mar, 2025 05:17 PM.



इनोसेंट हार्ट्स ग्रुप ऑफ़ इंस्टीट्यूशंस ने अपने भव्य सांस्कृतिक उत्सव "कल्चरल मोज़ेक – सेलिब्रेटिंग द ब्यूटी ऑफ़ कल्चरल फ्यूजन" के माध्यम से दर्शकों को मंत्रमुग्ध कर दिया। यह आयोजन संस्कृतिक समिति द्वारा सस्टेनेबल डेवलपमेंट गोल्स-4 (SDGs) के सहयोग से हॉराइजन हॉल (ऑडिटोरियम) में आयोजित किया गया। यह उत्सव भारत की समृद्ध विरासत का शानदार प्रदर्शन था, जिसमें लोक नृत्य, संगीत और एक भव्य सांस्कृतिक वॉक के माध्यम से विविध परंपराओं को एक साथ लाया गया। कार्यक्रम की शुरुआत श्री गणेश वंदना से हुई, जिससे पूरे माहौल में आध्यात्मिक ऊर्जा प्रवाहित हो गई। इसके बाद मंच पर लोक संगीत, जोशीले एकल एवं समूह प्रदर्शन और ‘एकता में विविधता’ को दर्शाने वाली एक शानदार सांस्कृतिक वॉक ने सभी का मन मोह लिया। प्रत्येक प्रस्तुति ने विभिन्न राज्यों की अनूठी परंपराओं को उजागर किया, जिससे गर्व और उत्सव का वातावरण बना।
कार्यक्रम में विशेष रूप से मशहूर मॉडल यशिका शर्मा मुख्यातिथि के रूप में उपस्थित रहीं। उन्होंने अपने फैशन और मनोरंजन उद्योग के सफर की प्रेरणादायक कहानी साझा कर छात्रों को प्रेरित किया।
उत्सव के दौरान विभिन्न राज्यों के लिए "कल्चरल एंबेसडर" के खिताब से बेहतरीन प्रतिभागियों को सम्मानित किया गया:
 कल्चरल एंबेसडर - पंजाब - गगनदीप कौर बीएचएमसीटी द्वितीय सेमेस्टर
 कल्चरल एंबेसडर - गुजरात- पूजा बीएचएमसीटी-छठा सेमेस्टर
 कल्चरल एंबेसडर - हिमाचल प्रदेश - अंकिता एमएलएस -छठा सेमेस्टर
 कल्चरल एंबेसडर - महाराष्ट्र -
तमन्ना बीएचएमसीटी द्वितीय सेमेस्टर
 कल्चरल एंबेसडर - पश्चिम बंगाल - चाहत एमएलएस चतुर्थ सेमेस्टर
इन प्रस्तुतियों ने अपनी ऊर्जा और सांस्कृतिक गहराई से दर्शकों को मोहित कर लिया और यह आयोजन कला के उत्कृष्ट प्रदर्शन और विरासत के सम्मान का प्रतीक बन गया। इंस्टीट्यूशन के गणमान्य अतिथियों ने प्रतिभागियों की समर्पण, रचनात्मकता और सांस्कृतिक प्रेम की सराहना की। कार्यक्रम का समापन एक भव्य फिनाले प्रदर्शन के साथ हुआ, जिसने दर्शकों पर अविस्मरणीय छाप छोड़ी।
‘कल्चरल मोज़ेक’ न केवल प्रतिभाओं का मंच था, बल्कि यह एकता, परंपरा और कलात्मक अभिव्यक्ति का उत्सव भी था, जिसने इनोसेंट हार्ट्स की सांस्कृतिक जागरूकता और समावेशिता की प्रतिबद्धता को और मज़बूत किया। यह भव्य और समृद्ध अनुभव छात्रों और फैकेल्टी के लिए अविस्मरणीय यादें छोड़ गया।

 

Punjabi News

 

ਇੰਨੋਸੈਂਟ ਹਾਰਟਸ ਨੇ 'ਕਲਚਰਲ ਮੋਜ਼ੇਕ' ਉਤਸਵ ਵਿੱਚ ਸਾਂਸਕ੍ਰਿਤਕ ਏਕਤਾ ਦਾ ਮਨਾਇਆ ਜਸ਼ਨ

ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਿਊਸ਼ਨਜ਼ ਨੇ ਆਪਣੇ ਸ਼ਾਨਦਾਰ "ਕਲਚਰਲ ਮੋਜ਼ੇਕ – ਸੈਲੀਬਰੇਟਿੰਗ ਦ ਬਿਊਟੀ ਆਫ ਕਲਚਰਲ ਫਿਊਜ਼ਨ" ਪ੍ਰੋਗਰਾਮ ਰਾਹੀਂ ਦਰਸ਼ਕਾਂ ਨੂੰ ਮੋਹ ਲਿਆ। ਇਹ ਸਮਾਗਮ ਸੱਭਿਆਚਾਰਕ ਕਮੇਟੀ ਵੱਲੋਂ ਸਸਟੇਨੇਬਲ ਡਿਵੈਲਪਮੈਂਟ ਗੋਲਸ-4 (ਐਸ ਡੀ ਜੀ) ਦੇ ਸਹਿਯੋਗ ਨਾਲ ਹੋਰਾਈਜ਼ਨ ਹਾਲ (ਆਡਿਟੋਰੀਅਮ) ਵਿੱਚ ਆਯੋਜਿਤ ਕੀਤਾ ਗਿਆ। ਇਹ ਉਤਸਵ ਭਾਰਤ ਦੀ ਧਿਰੋਹੀ ਸੰਸਕ੍ਰਿਤਿਕ ਵਿਰਾਸਤ ਨੂੰ ਉਭਾਰਣ ਲਈ ਇੱਕ ਵਿਲੱਖਣ ਮੰਚ ਸੀ, ਜਿਸ ਵਿੱਚ ਲੋਕ ਨਾਚ, ਸੰਗੀਤ ਅਤੇ ਸ਼ਾਨਦਾਰ ਕਲਚਰਲ ਵਾਕ ਰਾਹੀਂ ਵਿਭਿੰਨ ਰਿਵਾਜ਼ਾਂ ਨੂੰ ਪ੍ਰਗਟ ਕੀਤਾ ਗਿਆ।

ਇਸ ਉਤਸਵ ਦੀ ਸ਼ੁਰੂਆਤ  ਗਣੇਸ਼ ਵੰਦਨਾ ਨਾਲ ਹੋਈ, ਜਿਸ ਨਾਲ ਸਮਾਗਮ ਵਿੱਚ ਆਤਮਿਕ ਅਤੇ ਸ਼ਾਂਤੀਪ੍ਰਦ ਵਾਤਾਵਰਣ ਬਣ ਗਿਆ। ਇਸ ਤੋਂ ਬਾਅਦ, ਲੋਕ ਸੰਗੀਤ, ਜੋਸ਼ੀਲੇ ਇਕੱਲੇ ਅਤੇ ਸਮੂਹ ਪ੍ਰਦਰਸ਼ਨ ਅਤੇ 'ਇਕਤਾ ਵਿੱਚ ਵਿਭਿੰਨਤਾ' ਨੂੰ ਦਰਸਾਉਣ ਵਾਲੀ ਸ਼ਾਨਦਾਰ ਕਲਚਰਲ ਵਾਕ ਨੇ ਦਰਸ਼ਕਾਂ ਨੂੰ ਮੋਹ ਲਿਆ। ਹਰ ਪ੍ਰਦਰਸ਼ਨ ਨੇ ਵੱਖ-ਵੱਖ ਰਾਜਾਂ ਦੀ ਵਿਲੱਖਣਤਾ ਅਤੇ ਰੰਗ-ਬਰੰਗੀ ਸੰਸਕ੍ਰਿਤੀ ਨੂੰ ਉਜਾਗਰ ਕੀਤਾ।

ਇਸ ਉਤਸਵ ਵਿੱਚ ਮਸ਼ਹੂਰ ਮਾਡਲ ਯਸ਼ਿਕਾ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਈ, ਜਿਨ੍ਹਾਂ ਨੇ ਆਪਣੇ ਫੈਸ਼ਨ ਅਤੇ ਮਨੋਰੰਜਨ ਉਦਯੋਗ ਦੇ ਯਾਤਰਾ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।

ਸਭਿਆਚਾਰਕ ਰਾਜਦੂਤ  ਵਜੋਂ ਵੱਖ-ਵੱਖ ਰਾਜਾਂ ਦੀ ਸੰਸਕ੍ਰਿਤੀ ਨੂੰ ਦਰਸਾਉਣ ਵਾਲੀਆਂ ਸ਼ਾਨਦਾਰ ਪ੍ਰਦਰਸ਼ਨਾਵਾਂ ਲਈ ਸਨਮਾਨ ਦਿੱਤਾ ਗਿਆ:
 ਕਲਚਰਲ ਅੰਬੈਸਡਰ - ਪੰਜਾਬ
ਗਗਨਦੀਪ ਕੌਰ ਬੀਐਚਐਮਸੀਟੀ ਦੂਜਾ ਸਮੈਸਟਰ

  ਕਲਚਰਲ ਅੰਬੈਸਡਰ-ਗੁਜਰਾਤ
ਪੂਜਾ ਬੀ ਐਚ ਐਮ ਸੀਟੀ -ਛੇਵਾਂ ਸਮੈਸਟਰ

ਕਲਚਰਲ ਅੰਬੈਸਡਰ - ਹਿਮਾਚਲ ਪ੍ਰਦੇਸ਼
ਅਨਿਕਾ ਐਮ ਐਲਐਸ-ਛੇਵਾਂ ਸਮੈਸਟਰ

ਕਲਚਰਲ ਅੰਬੈਸਡਰ -ਮਹਾਰਾਸ਼ਟਰ
ਤਮੰਨਾ ਬੀ ਐਚ ਐਮਸੀਡੀ ਦੂਜਾ ਸਮੈਸਟਰਨ
ਕਲਚਰਲ ਅੰਬੈਸਡਰ - ਪੱਛਮੀ ਬੰਗਾਲ
ਚਾਹਤ ਐਮ ਐਲ ਐਸ ਛੇਵਾਂ ਸਮੈਸਟਰ

ਇਹ ਪ੍ਰਦਰਸ਼ਨ ਉਤਸ਼ਾਹ ਅਤੇ ਸੱਭਿਆਚਾਰਕ ਗਹਿਰਾਈ ਨਾਲ ਭਰਪੂਰ ਸਨ, ਜਿਸ ਕਾਰਨ ਇਹ ਸਮਾਗਮ ਕਲਾ ਅਤੇ ਵਿਰਾਸਤ ਦਾ ਅਦਭੁਤ ਦ੍ਰਿਸ਼ ਬਣ ਗਿਆ।

ਇੰਨੋਸੈਂਟ ਹਾਰਟਸ ਦੇ ਵਿਸ਼ੇਸ਼ ਮਹਿਮਾਨਾਂ ਨੇ ਹਿੱਸਾ ਲੈਣ ਵਾਲਿਆਂ ਦੀ ਉਤਸ਼ਾਹ, ਰਚਨਾਤਮਕਤਾ ਅਤੇ ਸੰਸਕ੍ਰਿਤੀ ਪ੍ਰਤੀ ਭਾਵਨਾ ਦੀ ਸਰਾਹਨਾ ਕੀਤੀ। ਸਮਾਗਮ ਦੀ ਸਮਾਪਤੀ ਇੱਕ ਸ਼ਾਨਦਾਰ ਫਿਨਾਲੇ ਪ੍ਰਦਰਸ਼ਨ ਨਾਲ ਹੋਈ, ਜਿਸ ਨੇ ਹਰ ਇੱਕ ਦਰਸ਼ਕ ਦੇ ਦਿਲ ਤੇ ਪੱਕੀ ਛਾਪ ਛੱਡੀ।

‘ਕਲਚਰਲ ਮੋਜ਼ੇਕ’ ਸਿਰਫ਼ ਇੱਕ ਪ੍ਰਤਿਭਾ ਮੰਚ ਹੀ ਨਹੀਂ ਸੀ, ਸਗੋਂ ਇਹ ਇਕਤਾ, ਰਿਵਾਜ਼ ਅਤੇ ਕਲਾਤਮਕ ਪ੍ਰਗਟਾਵਾਂ ਦਾ ਇੱਕ ਵੱਡਾ ਜਸ਼ਨ ਸੀ, ਜਿਸ ਨੇ ਇੰਨੋਸੈਂਟ ਹਾਰਟਸ ਦੀ ਸੰਸਕ੍ਰਿਤਿਕ ਜਾਗਰੂਕਤਾ ਅਤੇ ਸਮਾਵੇਸ਼ਤਾ ਪ੍ਰਤੀ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਇਹ ਸੋਹਣਾ ਅਤੇ ਸ਼ਾਨਦਾਰ ਅਨੁਭਵ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਮਿਠੀਆਂ ਯਾਦਾਂ ਛੱਡ ਗਿਆ।

 

 

English News

 

Innocent Hearts Group of Institutions Celebrates Cultural Fusion at ‘Cultural Mosaic’ Fest
                                                                                                                                                          Innocent Hearts Group of Institutions mesmerized audience with its grand cultural fest, “Cultural Mosaic – Celebrating the Beauty of Cultural Fusion,” organized by the Cultural Committee in collaboration with Sustainable Development Goal-4 (SDGs) at Horizon Hall (Auditorium). The event was a vibrant display of India's rich heritage, bringing together diverse traditions through folk dances, music, and a spectacular cultural walk.The celebration began with a soulful Shri Ganesh Vandana, setting a divine ambiance. The stage then came alive with folk music, dynamic solo and group performances, and a mesmerizing cultural walk that embodied the essence of ‘Unity in Diversity.’ Each act highlighted the unique traditions of different states, creating an atmosphere of pride and celebration.Adding to the excitement, celebrity guest Yashika Sharma, a professional model, graced the event with her presence, inspiring students with her journey in the fashion and entertainment industry. The festival honored outstanding performances with Cultural Ambassadors representing various states:
 Cultural Ambassador - Punjab- Gagandeep Kaur BHMCT 2nd sem

 Cultural Ambassador - Gujarat- Pooja BHMCT-6th sem
 Cultural Ambassador - Himachal Pradesh- Ankita MLS -6th sem
 Cultural Ambassador- Maharashtra- Tamanna BHMCT 2nd sem
 Cultural Ambassador - West Bengal - Chahat MLS 4th sem
The performances captivated the audience with their energy and cultural depth, making the event a true testament to artistic excellence and heritage appreciation.
The distinguished guests from the institution commended the participants for their dedication, creativity, and passion for culture. The event concluded with a grand finale performance, leaving a lasting impact on the audience. ‘Cultural Mosaic’ was not just a showcase of talent but also a celebration of unity, tradition, and artistic expression.  Innocent Hearts reinforces commitment to fostering cultural awareness and inclusivity. The festival left students and faculty with unforgettable memories of a spectacular and enriching experience.

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663