ਹਾਲ ਹੀ ਦੇ ਅਧਿਐਨ ਅਨੁਸਾਰ ਭਾਰਤ ਵਿਚ ਦਿਲ ਦਾ ਦੌਰਾ (ਐਸ.ਸੀ.ਏ.) ਪੈਣ ਉੱਤੇ ਬਜਾਵ ਦੀ ਦਰ 1050 ਹੈ। ਐਸ ਸੀ ਏ ਲੱਛਣ ਰਹਿਤ ਹੋ ਸਕਦਾ ਹੈ ਅਤੇ ਬਹੁਤੇ ਲੋਕ ਜੋਖਮ ਦੇ ਕਾਰਨਾਂ ਲੱਛਣਾਂ ਜੇਕਰ ਕੋਈ ਹਨ ਤੇ ਜਾਣੂ ਨਹੀਂ ਹੁੰਦੇ। ਇੱਕ ਰੋਕਥਾਮ ਵਾਲੀ ਜੀਵਨ-ਸ਼ੈਲੀ ਵਿਸ਼ੇਸ਼ ਤੌਰ ਤੇ ਜੋਖ਼ਮ ਦੇ ਕਾਰਕ ਵਾਲੇ ਲੋਕਾਂ ਵਿੱਚ ਜਾਂ ਦਿਲ ਦੀਆਂ ਬਿਮਾਰੀਆਂ ਦਾ ਪਰਿਵਾਰਕ ਇਤਿਹਾਸ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।
ਐਸ ਐਸ ਸੀ ਇਹ ਇਲੈਕਟ੍ਰੀਕਲ ਸਮੱਸਿਆਵਾਂ ਅਰਥਾਤ ਦਿਲ ਦੀ ਧੜਕਣ ਨਾਲ ਸਮੱਸਿਆ ਨੂੰ ਦਰਸਾਉਂਦਾ ਹੈ। ਦਿਲ ਦੀ ਧੜਕਣ ਵਧਣ, ਦਿਲ ਦੇ ਸ਼ੁਰੂਆਤੀ ਸੂੰਗੜਨ, ਦਿਲ ਦੀ ਪੀਪਿੰਗ ਸਮਝਾ ਵਿਚ ਕਮੀ ਜਾਂ ਬੇਹਸੀ ਜਾਂ ਬੇਹਾਲੀ ਦੇ ਨੇੜੇ ਹੋਣ ਵਰਗੀਆਂ ਸਥਿਤੀਆਂ ਵਾਲੇ ਲੋਕਾਂ ਨੂੰ ਐਸ ਸੀ ‘ ਤੋਂ ਮਰਨ ਦਾ ਉੱਚ ਜੋਖਮ ਹੁੰਦਾ ਹੈ ਖਾਸ ਲੋਕ ਤੇ ਜੇਕਰ ਪਰਿਵਾਰਕ ਇਤਿਹਾਸ ਜਾਂ ਦਿਲ ਦੇ ਦੌਰੇ ਦਾ ਇਤਿਹਾਸ ਹੈ। ਧਿਆਨ ਰੱਖਣ ਲਈ ਕੁਝ ਲੱਛਣਾਂ ਵਿਚ ਸ਼ਾਮਿਲ ਹੈ ਅਚਾਨਕ ਬੇਹੋਸ਼ ਹੋ ਜਾਣਾ ਅਤੇ ਚੇਤਨਾ ਦੀ ਕਮੀ, ਆਮ ਸਾਹ ਲੈਣ ਦਾ ਬੰਦ ਹੋਣਾ ਅਤੇ ਨਬਜ਼ ਤੇ ਬਲੱਡ ਪਰੈਸ਼ਰ ਦਾ ਘਟਣਾ।
ਇਸ ਬਾਰੇ ਬੋਲਦਿਆਂ ਡਾ. ਰਮਨ ਚਾਵਲਾ (ਮੁੱਖ ਕਾਰਡੀਓਲੋਜਿਸ ਕੇਅਰ ਮੈਕਸ ਹਸਪਤਾਲ ਜਲੰਧਰ ਨੇ ਕਿਹਾ ਅਚਾਨਕ ਦਿਲ ਦਾ ਦੌਰਾ ਐਸ.ਸੀ. ਵ ਖਤਰਨਾਕ ਤੌਰ ‘ਤੇ ਤੇਜ਼ ਹਾਰਟ ਰਿਦਮ ਵੈਂਟਰੀਕਲਰ ਵਾਈਸਸ਼ਨ ਕਾਰਨ ਬਣ ਹੋ ਜਾਂਦਾ ਹੈ। ਤੇਜ, ਅਨਿਯਮਿਤ ਦਿਲ ਦੀ ਗਤੀ ਦਿਲ ਨੂੰ ਕਟਣ ਜਾਂ ਪੰਪ ਕਰਨ ਦੀ ਬਜਾਇ ਕੰਬਣ ਦਾ ਕਾਰਨ ਬਣਦੀ ਹੈ। ਜਦੋਂ ਦਿਲ ਖੂਨ ਨੂੰ ਪੰਪ ਕਰਨਾ ਬੰਦ ਕਰ ਦਿੰਦਾ ਹੈ ਭਾ ਆਕਸੀਜਨ ਸਰੀਰ ਅਤੇ ਦਿਮਾਗ ਤੱਕ ਨਹੀਂ ਪਹੁੰਚ ਸਕਦੀ। ਬੁਰੰਤ ਇਲਾਜ ਨਾ ਕੀਤੇ ਜਾਣ ਤੇ ਇਹ ਘਾਤਕ ਬਣ ਸਕਦਾ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਵੱਡੇ ਕਾਤਲ ਵੀ ਹਨ।
ਹਾਈ ਬਲੱਡ ਪਰੈਸ਼ਰ ਜਾਂ ਕਲੈਸਟਰੋਲ ਵਰਗੇ ਕੁਝ ਜਮ ਵਾਲ ਕਾਰਕਾ ਵਾਲੇ ਲੋਕਾਂ ਨੂੰ ਲਾਜ਼ਮੀ ਤੌਰ ‘ਤੇ ਨਿਵਾਰਕ ਕਾਰਵਾਈ ਕਰ। ਇਹ ਇਸ ਲਈ ਹੈ ਕਿਉਂਕਿ ਇਹ ਸਥਿਤੀਆ ਪੰਚੀਦਗੀਆਂ ਦੀ ਸੰਭਾਵਨਾ ਨੂੰ ਵਧਾ ਸਕਦੀਆਂ ਹਨ। ਦਿਲ ਦੀਆਂ ਬਿਮਾਰੀਆਂ ਕਰ ਸਕਦੀਆਂ ਹਨ ਜੋ ਖਾਸ ਤੇਰ ਹੋ ਕੋਵਿਡ-19 ਮਹਾਂਮਾਰੀ ਦੌਰਾਨ ਸਮੱਸਿਆ ਹੋ ਸਕਦੀਆਂ ਹਨ।
* ਯਕੀਨੀ ਬਣਾਓ ਕਿ ਤੁਸੀਂ ਹਰੇਕ ਦਿਨ ਜ਼ਰੂਰੀ ਫਿਜੀਕਲ ਗਤੀਵਿਧੀ ਲੈਂਦੇ ਹਾਂ। ਇਹ ਹਾਰਟ ਦਰ ਅਤੇ ਬਲੱਡ ਸਰਕੂਲੇਸ਼ਨ ਨੂੰ ਸੁਧਾਰਦੀ ਹੈ। ਇਸ ਨਾਲ ਭਾਰ ਵੀ ਕੰਟਰੋਲ ਵਿਚ ਰਹੇਗਾ।
* ਤੁਸੀਂ ਨਿਯਮਿਤ ਤੌਰ ‘ਤੇ ਜ਼ਰੂਰੀ ਚੈਕਅਪ ਕਰਾਉਂਦੇ ਹੈ, ਇਸ ਵਿਚ ਬਲੱਡ ਪੇਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟਰਨ ਸ਼ਾਮਿਲ ਹੈ।
* ਇਕ ਹੋਰ ਮਹੱਤਵਪੂਰਨ ਪਹਿਲ ਆਮ ਜਨਤਾ ਨੂੰ ਸੀ ਪੀ ਆਰ ਸਿਖਾਉਣਾ ਹੈ। ਕੇਅਰ ਮੈਕਸ ਹਾਸਪੀਟਲ ਵਿਖੇ ਡਾਕਟਰਾਂ ਦੀ ਟੀਮ ਨੇ ਕੋਅਰਮੈਕਸ ਹਾਸਪੀਟਲ ਵਿਚ ਜਨਤਾ ਲਈ ਸੀ ਪੀ ਆਫ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਕੇ ਅਤੇ ਸਕੂਲਾਂ, ਜਿੰਮਾਂ ਅਤੇ ਸ਼ਾਪਿੰਗ ਮਾਲਾਂ ਵਿਖੇ ਸੀ ਪੀ ਆਫ ਵਰਕਸ਼ਾਪ ਦਾ ਪ੍ਰਬੰਧ ਕਰਕੇ ਵੱਡੀ ਪਹਿਲਕਦਮੀ ਕੀਤੀ ਹੈ।
ਡਿਸਕਲੇਮਰ ਲੇਖ ਵਿਚ ਪ੍ਰਦਾਨ ਕੀਤੀ ਗਈ ਕੋਈ ਵੀ ਅਤੇ ਸਾਰੀ ਜਾਣਕਾਰੀ ਕੇਵਲ ਆਮ ਸੰਖੇਪ ਜਾਣਕਾਰੀ ਅਤੇ ਵਿਦਿਅਕ ਉਦੇਸ਼ਾਂ ਲਈ ਕੇਅਰ ਮੈਕਸ ਹਾਸਪੀਟਲ ਜਲੰਧਰ ਵਿਖੇ ਡਾ: ਰਮਨ ਚਾਵਲਾ, ਚੀਫ਼ ਕਾਰਡੀਓਲੋਸਿਸ ਦੁਆਰਾ ਪ੍ਰਗਟਾਏ ਸੁਤੰਤਰ ਵਿਚਾਰ ਹਨ। ਇਸ ਲੇਖ ‘ਤੇ ਕਿਸੇ ਵਿਅਕਤੀ ਨੂੰ ਕਿਸੇ ਖਾਸ ਸਲਾਹ ਅਤੇ ਸਪੱਸ਼ਟੀਕਰਨ ਦੀ ਲੋੜ ਹੈ, ਉਸ ਨੂੰ ਇਸ ਬਾਰੇ ਉਚਿਤ ਦਿਸ਼ਾ-ਨਿਰਦੇਸ਼ਾਂ ਦੀ ਵਿਵਸਥਾ ਲਈ ਯੋਗ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਨਾਲ ਕਨਸਲਟ ਕਰਨ।