Latest News

ਪੰਜਾਬ ਦੇ ਇਸ ਯੂਥ ਨੂੰ ਮਿਲੀ ਵਡੀ ਜਿੰਮੇਵਾਰੀ, ਪੜੋ ਕਿਸ ਵੱਡੇ ਲੀਡਰ ਨੇ ਸੌਪੀ ਉਸ ਨੂੰ ਯੂਥ ਦੀ ਕਮਾਨ

By RAJESH KAPIL

Published on 20 Nov, 2021 09:57 AM.

         ਜੈ ਹਿੰਦ ਰਿਪੋਟਰ/ਜਲੰਧਰ

 

ਕਾਂਗਰਸ ਪਾਰਟੀ ਵੱਲੋਂ ਯੂਥ ਲੀਡਰ ਗੌਰਵ ਸ਼ਰਮਾ ਨੂੰ NSUI ਦੇ ਪੰਜਾਬ ਸਟੇਟ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਗੌਰਵ ਸ਼ਰਮਾ ਨੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਅਤੇ ਵਿਧਾਇਕ ਬਾਵਾ ਹੈਨਰੀ ਦਾ ਧੰਨਵਾਦ ਕੀਤਾ ਇਸਦੇ ਨਾਲ ਹੀ ਉਨਾਂ ਨੇ NSUI ਦੇ ਪੰਜਾਬ ਪ੍ਰਧਾਨ ਅਕਸ਼ੈ ਸ਼ਰਮਾ ਦਾ ਵੀ ਧੰਨਵਾਦ ਕੀਤਾ। ਗੌਰਵ ਨੇ ਕਿਹਾ ਕਿ ਉਹ ਇਹ ਜਿੰਮੇਦਾਰੀ ਪੂਰੀ ਤਨਦੇਹੀ ਨਾਲ ਨਿਭਾਏਗਾ ਅਤੇ 2022 ਦੇ ਵਿਧਾਨਸਭਾ ਇਲੈਕਸ਼ਨ ਵਿਚ ਪੂਰੀ ਤਾਕਤ ਦੇ ਨਾਲ ਕਾਂਗਰਸ ਪਾਰਟੀ ਦੀ ਜਿਤ ਨਿਸ਼ਚਤ ਬਨਾਉਣ ਲਈ ਦਿਨ ਰਾਤ ਮਿਹਨਤ ਕਰੇਗਾ।

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663